Jump to content

ਪੂੰਜੀ-ਉਭਾਰ/ਤਰਜਮਾ/ਜਿੰਮੀ ਅਪੀਲ

From Meta, a Wikimedia project coordination wiki
This page is a translated version of the page Fundraising 2012/Translation/Jimmy Appeal and the translation is 100% complete.

NOTE TO TRANSLATORS

This letter is a new translation request, but re-uses large parts of the 2011 Jimmy Appeal, with slight modifications in the second version.

https://meta.wikimedia.org/wiki/Fundraising_2011/Jimmy_Letter_002/en

If the 2011 Jimmy Letter has been translated into your language, you can probably re-use much of it for this translation. :-) Jseddon (WMF) (talk) 18:37, 27 September 2012 (UTC) [reply]

Version 1 (Millions)

ਗੂਗਲ ਕੋਲ ਹਜ਼ਾਰਾਂ ਸਰਵਰ ਹੋ ਸਕਦੇ ਹਨ। ਯਾਹੂ ਦਾ ਦਾ ਅਮਲਾ ਕੁਝ ੧੨,੦੦੦ ਦੀ ਗਿਣਤੀ ਵਾਲਾ ਹੈ। ਸਾਡੇ ਕੋਲ ਸਿਰਫ਼ ੮੦੦ ਸਰਵਰ ਅਤੇ ੧੫੦ ਕਰਮਚਾਰੀ ਹਨ।

ਵਿੱਕੀਪੀਡੀਆ ਇੰਟਰਨੈੱਟ ਉੱਤੇ ੫ਵੀਂ ਸਭ ਤੋਂ ਮਸ਼ਹੂਰ ਵੈਬਸਾਈਟ ਹੈ ਅਤੇ ਹਰ ਮਹੀਨੇ, ਅਰਬਾਂ ਸਫ਼ਾ-ਦ੍ਰਿਸ਼ਟੀਆਂ ਨਾਲ, ੪੫ ਅਰਬ ਵੱਖੋ-ਵੱਖ ਬੰਦਿਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ.

ਵਪਾਰ ਕਰਨਾ ਠੀਕ ਹੈ। ਇਸ਼ਤਿਹਾਰੀ ਮੰਦੀ ਨਹੀਂ। ਪਰ ਇਹ ਇੱਥੇ ਨਹੀਂ ਚੱਲੇਗੀ। ਵਿਕੀਪੀਡੀਆ ਉੱਤੇ ਨਹੀਂ।

ਵਿਕੀਪੀਡੀਆ ਕੁਝ ਖਾਸ ਹੈ। ਇਹ ਇੱਕ ਪੁਸਤਕਾਲੇ ਜਾਂ ਪਬਲਿਕ ਪਾਰਕ ਦੀ ਤਰ੍ਹਾਂ ਹੈ। ਇਹ ਆਤਮਾ ਦੇ ਮੰਦਰ ਸਮਾਨ ਹੈ। ਇਹ ਉਹ ਥਾਂ ਹੈ ਜਿੱਥੇ ਅਸੀਂ ਸੋਚਣ, ਸਿੱਖਣ ਜਾਂ ਗਿਆਨ ਸਾਂਝਾ ਕਰਨ ਜਾਂਦੇ ਹਾਂ।

ਜਦੋਂ ਮੈਂ ਵਿਕੀਪੀਡੀਆ ਸਥਾਪਤ ਕੀਤਾ ਤਾਂ ਮੈਂ ਇਸਨੂੰ ਇਸ਼ਤਿਹਾਰੀ ਦੀ ਮਦਦ ਨਾਲ ਮੁਨਾਫ਼ੇ ਵਾਲੀ ਸੰਸਥਾ ਬਣਾ ਸਕਦਾ ਸੀ ਪਰ ਮੈਂ ਕੁਝ ਅਲੱਗ ਕਰਨ ਬਾਰੇ ਸੋਚਿਆ। ਅਸੀਂ ਪਿਛਲੇ ਸਾਲਾਂ ਵਿੱਚ ਇਸਨੂੰ ਹੌਲਾ ਅਤੇ ਸਖਤ ਰੱਖਣ ਲਈ ਬਹੁਤ ਮਿਹਨਤ ਕੀਤੀ ਹੈ। ਅਸੀਂ ਆਪਣਾ ਮਿਸ਼ਨ ਪੂਰਾ ਕਰਦੇ ਹਾਂ ਅਤੇ ਵਿਅਰਥ ਬਾਕੀਆਂ ਲਈ ਛੱਡ ਦਿੰਦੇ ਹਾਂ।

ਜੇ ਇਸਨੂੰ ਪੜ੍ਹਨ ਵਾਲਾ ਹਰ ਕੋਈ $ਦਾਨ-ਰਕਮ ਦਾ ਦਾਨ ਕਰੇ ਤਾਂ ਸਾਨੂੰ ਸਾਲ ਵਿੱਚ ਸਿਰਫ਼ ਇੱਕ ਵੇਰ ਪੂੰਜੀ-ਉਭਾਰ ਕਰਨਾ ਪਵੇਗਾ। ਪਰ ਹਰ ਕੋਈ ਦਾਨ ਕਰਦਾ ਨਹੀਂ ਜਾਂ ਨਹੀਂ ਕਰ ਸਕਦਾ। ਅਤੇ ਇਹ ਠੀਕ ਹੈ। ਹਰ ਸਾਲ ਸਿਰਫ਼ ਲੋੜੀਂਦੇ ਲੋਕ ਦਾਨ ਕਰਨ ਦਾ ਫ਼ੈਸਲਾ ਲੈਂਦੇ ਹਨ।

ਇਸ ਸਾਲ ਵਿਕੀਪੀਡੀਆ ਨੂੰ ਸਹਾਰਾ ਦੇਣ ਅਤੇ ਚੱਲਦੇ ਰੱਖਣ ਲਈ $ਦਾਨ-ਰਕਮ ਜਾਂ ਜਿੰਨ ਹੋ ਸਕੇ, ਦਾ ਦਾਨ ਕਰੋ।

ਧੰਨਵਾਦ,

ਜਿੰਮੀ ਵੇਲਜ਼
ਵਿਕੀਪੀਡੀਆ ਸਥਾਪਕ

Version 2 (Thousands)

ਗੂਗਲ ਅਤੇ ਯਾਹੂ ਕੋਲ ਹਜ਼ਾਰਾਂ ਸਰਵਰ ਅਤੇ ਕਰਮਚਾਰੀ ਹਨ। ਸਾਡੇ ਕੋਲ ਲਗਭਗ ੮੦੦ ਸਰਵਰ ਅਤੇ ੧੫੦ ਕਰਮਚਾਰੀ ਹਨ।