ਵਿਕੀਮੀਡੀਆ ਦੇਖ-ਭਾਲ ਸੂਚਨਾ
Appearance
Outdated translations are marked like this.
This page is kept for historical interest. Any policies mentioned may be obsolete. (Update on January 22nd, 2013, 20:00 (UTC): Our Operations team considers the migration to be over. Major disruption is no longer expected.) |
ਕੀ ਹੋ ਰਿਹਾ ਹੈ?
The Wikimedia Foundation is in the process of transitioning its main services to a new data center in Virginia, USA. This is intended to improve the technical performance and reliability of all Wikimedia sites.
ਸਾਂਭ-ਸੰਭਾਲ ਦੇ ਚੱਲਦਿਆਂ, ਤੁਸੀਂ wikipedia.org ਸਮੇਤ ਵਿਕੀਮੀਡੀਆ ਸਥਾਪਨਾ ਦੀਆਂ ਹੋਰ ਵੈੱਬਸਾਈਟਾਂ ਨਾਲ ਵਿਰਾਮਸ਼ੀਲ ਸੰਪਰਕ ਅਨੁਭਵ ਕਰ ਸਕਦੇ ਹੋ।
More information is available in the full announcement.
ਕੋਈ ਮੁੱਦਾ ਖੜੇ ਹੋਣ 'ਤੇ ਕੀ ਕਰੋ
ਕੁਝ ਦੇਰ ਉਡੀਕ ਕਰੋ; ਤਕਨੀਕੀ ਜੁੱਟ ਪਹਿਲਾਂ ਤੋਂ ਹੀ ਇਸ ਮੁੱਦੇ ਤੋਂ ਵਾਕਫ਼ ਹੋ ਸਕਦਾ ਹੈ ਅਤੇ ਇਸ 'ਤੇ ਕੰਮ ਕਰ ਰਿਹਾ ਹੋ ਸਕਦਾ ਹੈ। ਜਿੰਨੀ ਦੇਰ ਤੱਕ ਤੁਸੀਂ ਦੇਖ-ਰੇਖ ਨਿਸ਼ਾਨ ਦੇਖ ਰਹੇ ਹੋ, ਇਸਦਾ ਮਤਲਬ ਹੈ ਕਿ ਅਜੇ ਸੁਧਾਈ ਚੱਲ ਰਹੀ ਹੈ।
- ਫ਼੍ਰੀਨੋਡ 'ਤੇ #ਵਿਕੀਮੀਡੀਆ-ਟੈੱਕ ਚੈਨਲ ਨਾਲ ਜੁੜੋ:
- ਜੇਕਰ ਤੁਹਾਡੇ ਕੋਲ ਆਈ. ਆਰ. ਸੀ. ਸਾਇਲ ਹੈ, ਤਾਂ ਇਸ ਸਿੱਧੀ ਕੜੀ ਦੇ ਮਗਰ ਲੱਗੋ: #wikimedia-tech।
- ਨਹੀਂ ਤਾਂ, ਆਈ. ਆਰ. ਸੀ. ਸਹਾਇਤਾ ਸਫ਼ਾ ਵੇਖੋ ਜਾਂ Freenode's webchat platform ਵਰਤੋ।
- ਜੇਕਰ ਦੇਖ-ਰੇਖ ਨਿਸ਼ਾਨ ਦੇ ਹਟਣ ਤੋਂ ਬਾਅਦ ਕੋਈ ਮੁੱਦਾ ਉੱਠਦਾ ਹੈ, ਤਾਂ ਇਸ ਸਫ਼ੇ ਦੇ ਗੱਲਬਾਤ-ਸਫ਼ੇ ਜਾਂ ਸਾਡੇ ਨੁਕਸ ਖੋਜੀ ਉੱਤੇ ਆਈ. ਆਰ. ਸੀ. ਨੂੰ ਇਤਲਾਹ ਦਿਓ।
ਧੰਨਵਾਦ!