ਅੰਦੋਲਨ ਦੀ ਰਣਨੀਤੀ/ਅਪਡੇਟਸ/2022/ਜੁਲਾਈ
Appearance
ਇਹ ਇੱਕ ਪੰਨਾ ਹੈ ਜੋ ਵਿਸ਼ੇਸ਼ ਤੌਰ 'ਤੇ ਪੁਰਾਲੇਖਾਂ ਅਤੇ ਅਨੁਵਾਦਾਂ ਲਈ ਹੈ। ਮੌਜੂਦਾ ਅੰਦੋਲਨ ਰਣਨੀਤੀ ਦੀਆਂ ਖਬਰਾਂ ਦੇਖਣ ਲਈ, ਅਪਡੇਟਸ ਦੇ ਮੁੱਖ ਪੰਨੇ 'ਤੇ ਵਾਪਸ ਜਾਓ।
ਇਹ ਜਾਣਨ ਲਈ ਕਿ ਇਹ ਕਿਵੇਂ ਕੰਮ ਕਰਦਾ ਹੈ, ਕਿਰਪਾ ਕਰਕੇ ਇੱਥੇ ਦੇਖੋ।
ਅੰਦੋਲਨ ਚਾਰਟਰ
- ਜੂਨ ਵਿੱਚ ਅੰਦੋਲਨ ਚਾਰਟਰ ਖਰੜਾ ਕਮੇਟੀ ਦੇ ਕੰਮ ਬਾਰੇ ਜਾਣੋ: ਕਮੇਟੀ ਨੇ ਜੂਨ 2022 ਤੋਂ ਆਪਣਾ ਨਿਯਮਿਤ ਮਾਸਿਕ ਅੱਪਡੇਟ ਜਾਰੀ ਕੀਤਾ। ਇਸ ਵਿੱਚ ਬਰਲਿਨ ਵਿੱਚ ਕਮੇਟੀ ਦੀ ਪਹਿਲੀ ਵਿਅਕਤੀਗਤ ਮੀਟਿੰਗ ਬਾਰੇ ਮੁੱਖ ਅੰਸ਼ ਸ਼ਾਮਲ ਹਨ।
ਹੱਬਸ
- ਹੱਬਸ ਗਲੋਬਲ ਗੱਲਬਾਤ (ਜੂਨ 2022) ਦੀ ਰਿਪੋਰਟ ਤਿਆਰ ਹੈ: 24-26 ਜੂਨ ਨੂੰ ਹੱਬਸ ਗਲੋਬਲ ਗੱਲਬਾਤ ਦੀ ਰਿਪੋਰਟ ਪੜ੍ਹੋ, ਜੋ ਕਿ ਹੱਬਸ ਪਾਇਲਟਾਂ ਲਈ ਘੱਟੋ-ਘੱਟ ਮਾਪਦੰਡ 'ਤੇ ਕੇਂਦਰਿਤ ਸੀ।
ਯੂਨੀਵਰਸਲ ਕੋਡ ਆਫ ਕੰਡਕਟ
ਹੋਰ