Jump to content

Wikinews/pa

From Meta, a Wikimedia project coordination wiki
Logo, result of Wikinews logo contest voting
Logo, result of Wikinews logo contest voting

ਵਿਕੀਖ਼ਬਰਾਂ ਜਿੱਥੇ ਤੁਸੀਂ ਮੁਫ਼ਤ ਖ਼ਬਰਾਂ ਪੜ੍ਹ ਸਕਦੇ ਹੋ। ਵਿਕੀਖ਼ਬਰਾਂ ਇੱਕ ਪ੍ਰੋਜੈਕਟ ਹੈ ਜਿਸਦਾ ਉਦੇਸ਼ ਇੱਕ ਨਿਰਪੱਖ ਦ੍ਰਿਸ਼ਟੀਕੋਣ ਤੋਂ ਸਾਰੇ ਵਿਸ਼ਿਆਂ 'ਤੇ ਖਬਰਾਂ ਨੂੰ ਸਾਂਝੇ ਤੌਰ 'ਤੇ ਪ੍ਵਤੱਖ ਅਤੇ ਸੰਖੇਪ ਵਿੱਚ ਦਸਨਾ।

ਵਿਕੀਖ਼ਬਰਾਂ ਇੱਕ ਪ੍ਰੋਜੈਕਟ ਹੈ ਜਿਸਦਾ ਉਦੇਸ਼ ਨਿਰਪੱਖ ਦ੍ਰਿਸ਼ਟੀਕੋਣ ਤੋਂ ਸਾਰੇ ਵਿਸ਼ਿਆਂ 'ਤੇ ਸਹਿਯੋਗੀ ਤੌਰ 'ਤੇ ਖ਼ਬਰਾਂ ਦੀ ਰਿਪੋਰਟ ਕਰਨਾ ਅਤੇ ਸੰਖੇਪ ਕਰਨਾ ਹੈ। ਇਹ ਵਰਕਾ ਪ੍ਰੋਜੈਕਟ ਦੇ ਟੀਚਿਆਂ ਦਾ ਵੇਰਵਾ ਦੇਂਦਾ ਏ, ਅਤੇ ਪ੍ਰੋਜੈਕਟ ਲਈ ਬੁਨਿਆਦੀ ਜ਼ਰੂਰਤਾਂ ਦੀ ਰੂਪਰੇਖਾ ਦਿੰਦਾ ਏ। ਕਈ ਭਾਸ਼ਾਵਾਂ ਵਿੱਚ ਵਿਕੀਖ਼ਬਰਾਂ ਦੇ ਭਾਈਚਾਰੇ ਹੋਣਗੇ (ਵੇਖੋ ਵਿਕੀਖ਼ਬਰਾਂ ਦੇ ਅੰਕੜੇ)। ਵਿਕੀਖ਼ਬਰਾਂ ਦੀਆਂ ਲੋੜਾਂ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਇਹਨਾਂ ਵਿਅਕਤੀਗਤ ਭਾਈਚਾਰਿਆਂ 'ਤੇ ਛੱਡ ਦਿੱਤਾ ਗਿਆ ਏ। ਤੁਸੀਂ ਨਵੀਆਂ ਭਾਸ਼ਾਵਾਂ ਲਈ ਬੇਨਤੀਆਂ ਵਰਕੇ 'ਤੇ ਇੱਕ ਨਵੀਂ ਭਾਸ਼ਾ ਸਥਾਪਤ ਕਰਨ ਲਈ ਕਹਿ ਸਕਦੇ ਹੋ।

Wikinews
Policy
Local policies
Accreditation
Coordination
Forum
IRC
Appearance
Wikinews.org template
Wikinews on Commons
Launching
Language proposal policy
Requests for new languages

We seek to provide a set of policy ideas here on Meta that the individual Wikinews communities can use as the basis for local policy development. These implementation ideas are presently collected at Wikinews/Thinktank.

Media coverage of Wikinews itself can be listed at Wikinews/Press coverage.

Wikinews Statistics

[edit]

External Source, dynamically sortable to any criteria, self-updating every six hours by cronjob

External Source, generated wikisyntax, which manually is being pasted in this page