ਵਿਕੀਮੀਡੀਆ ਵਿਕੀਮੀਟ ਇੰਡੀਆ 2021/ਨਿਊਜ਼ਲੈਟਰ
Appearance
Outdated translations are marked like this.
'ਵਿਕੀਮੀਡੀਆ ਵਿਕੀਮੀਟ ਇੰਡੀਆ 2021 ਨਿਊਜ਼ਲੈਟਰ' ਇਸ ਪ੍ਰੋਗਰਾਮ ਦਾ ਅਧਿਕਾਰਤ ਨਿਊਜ਼ਲੈਟਰ ਹੈ। ਇਸ ਨਿਊਜ਼ਲੈਟਰ ਦਾ ਉਦੇਸ਼ ਨੇਮਪੂਰਵਕ ਇਵੈਂਟ ਨਾਲ ਜੁੜੀਆਂ ਖ਼ਬਰਾਂ ਅਤੇ ਨਵੀਆਂ ਸੂਚਨਾਵਾਂ ਭੇਜਣਾ ਹੈ। ਤੁਸੀਂ ਇੱਕ ਨਿਊਜ਼ਲੈਟਰ ਵਿੱਚ ਹੇਠ ਦਿੱਤੀਆਂ ਕਿਸਮਾਂ ਦੀਆਂ ਗੱਲਾਂ ਉਮੀਦ ਕਰ ਸਕਦੇ ਹੋ:
- ਤਾਜ਼ਾ ਸੂਚਨਾਵਾਂ / ਉਹਨਾਂ ਵਿੱਚ ਹੋਈ ਪ੍ਰਗਤੀ
- ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਤਰੀਕਿਆਂ ਬਾਰੇ ਵੇਰਵਾ
- ਭਵਿੱਖ ਦੀਆਂ ਯੋਜਨਾਵਾਂ
- ਲਿਖਤਾਂ ਅਤੇ ਸਿਖਲਾਈ
ਜੇ ਤੁਸੀਂ ਨਿਊਜ਼ਲੈਟਰ ਨੂੰ ਸਬਸਕ੍ਰਾਈਬ ਕਰਨਾ ਜਾਂ ਇਸ ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਆਪਣਾ ਵਰਤੋਂਕਾਰ ਨਾਂ ਸ਼ਾਮਲ ਕਰੋ ਜਾਂ ਹਟਾਓ this page.
ਪ੍ਰਕਾਸ਼ਨ ਅਤੇ ਵਾਰਵਾਰਤਾ
ਵਿਕੀਮੀਡੀਆ ਵਿਕੀਮੀਟ ਇੰਡੀਆ 2021 ਨਿਊਜ਼ਲੈਟਰ ਸੰਸਕਰਨ ਇਨ੍ਹਾਂ ਤਾਰੀਖਾਂ ਦੇ ਦੁਆਲੇ ਪ੍ਰਕਾਸ਼ਤ ਕੀਤੇ ਜਾਣਗੇ ( ਇਸ ਦਾ ਅੰਦਾਜ਼ਾ ਲਗਾਇਆ ਗਿਆ ਹੈ, ਤਾਰੀਖਾਂ ਆਦਿ ਥੋੜਾ ਬਦਲ ਸਕਦੀਆਂ ਹਨ ):
ਵੰਨਗੀ | ਮਹੀਨਾ | ਵਾਰਵਾਰਤਾ | ਸੰਭਾਵਤ ਤਾਰੀਖਾਂ (ਕਰੀਬ-ਕਰੀਬ) |
---|---|---|---|
ਪ੍ਰੀ-ਇਵੈਂਟ | 1 ਦਸੰਬਰ 2020 – 31 ਦਸੰਬਰ 2020 | ਹਰ 15 ਦਿਨਾਂ ਵਿੱਚ ਇੱਕ ਵਾਰ | 1 ਦਸੰਬਰ 16 ਦਸੰਬਰ |
1 ਜਨਵਰੀ 2021 – 21 ਫ਼ਰਵਰੀ 2021 | ਹਰ 10-12 ਦਿਨਾਂ ਵਿੱਚ ਇੱਕ ਵਾਰ | ||
Rest phase | 21 ਫ਼ਰਵਰੀ 2021 – 28 ਫ਼ਰਵਰੀ 2021 | ਕੋਈ ਨਹੀਂ | NA |
ਪੋਸਟ-ਇਵੈਂਟ | 21 ਫ਼ਰਵਰੀ 2021 – 22 ਮਾਰਚ 2021 | 15 ਦਿਨਾਂ | 2 ਮਾਰਚ 22 ਮਾਰਚ |
21 ਮਾਰਚ 2021 – 22 ਅਪਰੈਲ 2021 | ਮਹੀਨੇਵਾਰ | 22 ਅਪਰੈਲ 2021 |