User:Ninder Brar Farmer
Appearance
About me
ਮੇਰਾ ਪੂਰਾ ਨਾਮ ਨਿੰਦਰ ਸਿੰਘ ਬਰਾੜ ਹੈ। ਮੇਰਾ ਜਨਮ 26/01/1999 ਨੂੰ ਹੋਇਆ। ਮੇਰਾ ਪਿੰਡ - ਪਿੰਡੀ ਬਲੋਚਾਂ ( ਜ਼ਿਲਾ - ਫ਼ਰੀਦਕੋਟ ) ਹੈ। ਹੁਣ ਮੈਂ "ਪੰਜਾਬ ਡਿਗਰੀ ਕਾਲਜ" ਵਿੱਚ ਬੀ.ਏ ਦੀ ਪੜ੍ਹਾਈ ਕਰ ਰਿਹਾ ਹਾਂ। ਮੇਰੀ ਦਿਲਚਸਪੀ ਫੋਟੋਗ੍ਰਾਫੀ, ਕਿਤਾਬਾਂ ਅਤੇ ਫ਼ਿਲਮਾਂ ਵਿਚ ਹੈ।😁
My work
8 ਮਈ 2019 ਵਿੱਚ ਪੰਜਾਬੀ ਵਿਕੀਪੀਡਿਆ ਬਾਰੇ Nirmal Brar ਨੇ ਮੈਨੂੰ ਦੱਸਿਆ ਅਤੇ ਮੁੱਢਲੀ ਜਾਣਕਾਰੀ ਤੇ ਸਹਾਇਤਾ ਵੀ ਦਿੱਤੀ। 13 ਮਈ 2019 ਤੋਂ ਮੈਂ ਵਿਕੀਪੀਡੀਆ,ਵਿਕੀਸਰੋਤ ਅਤੇ ਕਾਮਨਜ਼ ਵਿੱਚ ਯੋਗਦਾਨ ਪਾ ਰਿਹਾ ਹਾਂ।
Contact me
- Facebook: Ninder Brar Farmer
- Instagram: Ninder Brar Farmer
- E-mail: ninderbrar00@gmail.com