Jump to content

ਛੋਟੇ ਵਿਕੀ ਸੰਦ-ਜੁੱਟ/ਸ਼ੁਰੂਆਤੀ ਜੁੱਟ

From Meta, a Wikimedia project coordination wiki
This page is a translated version of the page Small wiki toolkits/Starter kit and the translation is 82% complete.

ਆਮ ਜਾਣਕਾਰੀ

ਇਹ ਵਰਕਾ ਮੁੱਢਲੇ ਤੌਰ 'ਤੇ ਵਿਕੀਮੀਡੀਆ ਵਿੱਚ ਛੋਟੀਆਂ ਭਾਸ਼ਾਵਾਂ ਦੀਆਂ ਵਿਕੀਆਂ ਲਈ ਏ। ਇਹ ਤਕਨੀਕੀ ਖੇਤਰਾਂ ਵਿੱਚ ਸਰੋਤਾਂ, ਸਾਧਨਾਂ ਅਤੇ ਸਿਫ਼ਾਰਸ਼ਾਂ ਨੂੰ ਦਿੰਦਾ ਹੈ ਜਿਨ੍ਹਾਂ ਦੀ ਤੁਸੀਂ ਪਾਲਣਾ ਕਰ ਸਕਦੇ ਹੋ, ਅਤੇ ਇਹ ਦੱਸਦਾ ਹੈ ਕਿ ਦੂਜਿਆਂ ਤੋਂ ਮਦਦ ਕਿਵੇਂ ਲੈਣੀ ਏ। ਜੇਕਰ ਤੁਸੀਂ ਇੱਕ ਵਿਕਾਸਕਾਰ, ਸੋਧਕ, ਸੰਚਾਲਕ ਜਾਂ ਭਾਈਚਾਰਾ ਪ੍ਰਬੰਧਕ ਹੋ, ਤਾਂ ਇਹ ਵਰਕਾ ਤੁਹਾਡੇ ਭਾਈਚਾਰੇ ਦੇ ਕੰਮਕਾਜ ਨੂੰ ਸੌਖਾ ਬਣਾਉਣ ਅਤੇ ਤੁਹਾਡੇ ਭਾਈਚਾਰੇ ਨੂੰ ਵਧਾਉਣ ਵਿੱਚ ਤੁਹਾਡੀ ਮਦਦ ਕਰਦਾ ਏ। ਇਹ ਵਰਕਾ ਗੈਰ-ਮੁੱਢਲੀ ਵਿਕੀਮੀਡੀਆ ਵਿਕੀਆਂ ਲਈ ਵੀ ਢੁਕਵਾਂ ਹੈ ਜੋ ਹੁਣੇ ਸ਼ੁਰੂਆਤ ਕਰ ਰਹੇ ਹਨ।

ਨਵਾਂ ਵਿਕੀ ਬਣਾਉਣਾ

ਕੀ ਤੁਸੀਂ ਇੱਕ ਨਵੀਂ ਭਾਸ਼ਾ ਵਿਕੀ ਬਣਾਉਣ ਵਿੱਚ ਦਿਲਚਸਪੀ ਰੱਖਦੇ ਹੋ? ਇੱਕ ਨਵੀਂ ਭਾਸ਼ਾ ਵਿੱਚ ਵਿਕੀਮੀਡੀਆ ਪ੍ਰੋਜੈਕਟ ਵਿਕੀ ਬਣਾਉਣ ਲਈ ਨਵੀਆਂ ਭਾਸ਼ਾਵਾਂ ਲਈ ਬੇਨਤੀਆਂ ਅਤੇ ਇੱਕ ਨਵੀਂ ਪ੍ਰੋਜੈਕਟ ਵਿਕੀ ਬਣਾਉਣ ਦਾ ਸੁਝਾਅ ਦੇਣ ਲਈ ਨਵੇਂ ਪ੍ਰੋਜੈਕਟਾਂ ਲਈ ਬੇਨਤੀਆਂ ਵੇਖੋ।

ਵਿਕੀਮੀਡੀਆ ਗਤੀਵਿਧੀਆਂ, ਕਮੇਟੀਆਂ ਅਤੇ ਸਹਿਯੋਗੀਆਂ ਲਈ ਅੰਦਰੂਨੀ ਵਿਕੀ ਬਣਾਉਣ ਬਾਰੇ ਜਾਣਕਾਰੀ ਲਈ ਅੰਦਰੂਨੀ ਵਿਕੀਮੀਡੀਆ ਵਿਕੀ ਬਣਾਉਣੀ ਵੇਖੋ।

Main page customization

See Main page customization for customizing the main page with CSS to make it look better on small screens.

ਵਿਕੀ ਸੰਰਚਨਾ ਤਬਦੀਲੀਆਂ

See Wikimedia site requests how to request and make configuration changes such as changing a logo, enabling or disabling an extension and changing local group rights on a wiki.

ਮਸ਼ਹੂਰ ਫਰਮੇ, ਇਕਾਈਆਂ ਅਤੇ ਦਸਤਿਆਂ

Explore popular Templates and Modules that can be used for standard warnings or notices, content formatting, and alignment, infoboxes, improving citations, etc. Also, get familiar with guidelines on writing templates and copying or translating existing templates from another wiki to your local wiki.

ਲਾਹੇਵੰਦ ਬੋਟ, ਸੰਦ ਅਤੇ ਦਸਤਿਆਂ

ਲਾਹੇਵੰਦ ਬੋਟਾਂ ਦੀ ਪੜਚੋਲ ਕਰੋ ਜੋ ਵਿਕੀ 'ਤੇ ਦੁਹਰਾਉਣ ਵਾਲੇ ਕੰਮਾਂ ਨੂੰ ਆਪਣੇ-ਆਪ ਕਰਨ ਵਿੱਚ ਮਦਦ ਕਰ ਸਕਦੇ ਹਨ। ਨਾਲ ਹੀ, ਬੋਟ ਬਣਾਉਣ, ਖੋਜਣ ਜਾਂ ਸਮਰੱਥ ਕਰਨ ਬਾਰੇ ਦਸਤਿਆਂ ਤੋਂ ਜਾਣੂ ਹੋਵੋ। ਤੁਸੀਂ ਲਾਹੇਵੰਦ ਸੰਦ ਬਾਰੇ ਜਾਣ ਸਕਦੇ ਹੋ ਜੋ ਵਿਕੀਮੀਡੀਆ ਯੋਗਦਾਨੀਆਂ ਨੂੰ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਕਰਦੇ ਹਨ।

ਮਸ਼ਹੂਰ ਜੰਤਰ ਅਤੇ ਦਸਤੀਆਂ

ਮਸ਼ਹੂਰ ਜੰਤਰਾ ਦੀ ਪੜਚੋਲ ਕਰੋ ਜੋ ਸੋਧਣ, ਪੜ੍ਹਨ, ਗਸ਼ਤ ਕਰਨ ਆਦਿ ਲਈ ਵਰਤੇ ਜਾ ਸਕਦੇ ਹਨ। ਨਾਲ ਹੀ, ਵਿਕੀ 'ਤੇ ਕਿਸੇ ਵੀ ਜੰਤਰ ਦੀ ਪੜਚੋਲ ਕਰਨ, ਵਿਕਾਸ ਕਰਨ ਜਾਂ ਸਮਰੱਥ ਕਰਨ ਬਾਰੇ ਦਸਤਿਆਂ ਤੋਂ ਜਾਣੂ ਹੋਵੋ।

ਮਾੜੇ ਸੋਧਾਂ ਨੂੰ ਰੋਕੋ

ਮਾੜੇ ਸੋਧਾਂ ਅਤੇ ਕਾਰਵਾਈਆਂ ਨੂੰ ਰੋਕਣ ਲਈ ਆਪਣੇ ਵਿਕੀ 'ਤੇ ਛਾਨਣੀ ਦੀ ਵਰਤੋਂ ਬਾਰੇ ਜਾਣਕਾਰੀ ਲਈ ਦੁਰਵਰਤੋਂ-ਛਾਨਣੀ ਵੇਖੋ।

ਸਵਾਲ?

ਇਸ ਵਰਕੇ ਬਾਰੇ ਗੱਲਬਾਤ:ਛੋਟਾ ਵਿਕੀ ਸੰਦ-ਜੁੱਟ/ਸ਼ੁਰੂਆਤੀ ਜੁੱਟ 'ਤੇ ਸਵਾਲ ਪੁੱਛੋ। ਜੇਕਰ ਤੁਹਾਨੂੰ ਇਸ ਵਰਕੇ 'ਤੇ ਦੱਸੇ ਗਏ ਕਿਸੇ ਵੀ ਖੇਤਰ ਵਿੱਚ ਤਕਨੀਕੀ ਸਹਾਇਤਾ ਦੀ ਲੋੜ ਏ, ਤਾਂ ਆਪਣੇ ਤਕਨੀਕੀ ਸਵਾਲ ਪੁੱਛੋ ਵੇਖੋ।

ਇਹ ਵੀ ਵੇਖੋ