Project Tiger Training 2018/Feedback/Harshaan Ghuman
Appearance
Hello, thanks for participating in Project Tiger Training 2018. This is the feedback time.
Please write in details on areas such as
- Event planning
- Training
- Logistics
- Management
For private feedback, send an email to titocis-india.org. For unidentified feedback, please use this form
Please share your detailed feedback below:
- Please summarize your experience in this workshop in 2-3 sentences? (How was you experience, was it helpful? Be innovative! You may write in text, or upload a video/audio etc)
- A:ਇਹ ਮੇਰੇ ਲਈ ਬਹੁਤ ਵਧੀਆ ਅਨੁਭਵ ਹੈ। ਮੈਨੂੰ ਇਸ ਵਰਕਸ਼ਾਪ ਤੋਂ ਬਹੁਤ ਕੁਜ ਸਿਖਣ ਨੂੰ ਮਿਲਿਆ। ਇਹ ਵਰਕਸ਼ਾਪ ਬਹੁਤ ਵਧੀਆ ਸਲੀਕੇ ਨਾਲ ਆਯੋਜਿਤ ਕੀਤੀ ਗਈ ਸੀ।
- In a scale of 1–5 (where 1 means the lowest and 5 means the highest), would you join a similar Wikidata workshop in future? (write in details, please)
- A:5 ਅਤੇ ਜੇਕਰ ਭਵਿੱਖ ਵਿਚ ਮੈਨੂੰ ਮੋਕਾ ਮਿਲਦਾ ਹੈ ਕੀ ਮੈਂ ਅਜੇਹੀ ਵਰਕਸ਼ਾਪ ਵਿਚ ਭਾਗ ਲੇ ਸਕਾ ਤਾਂ ਮੈ ਖੁਸ਼ੀ-ਖੁਸ਼ੀ ਭਾਗ ਲਵਾਂ ਗਾ।
- Please explain in details what went well during the workshop?(write in details, please)
- A:ਅਸਫ ਦੁਆਰਾ ਸੇਸ਼ਨ ਅਤੇ ਤਮਿਲ ਭਾਈਚਾਰਾ
- Please explain in details what would you have liked to be different?(how could we improve the workshop, write in details, please)
- A:ਤਮਿਲ ਭਾਈਚਾਰੇ ਨਾਲ ਵਰਕਸ਼ਾਪ ਅਤੇ ਵਿਕੀ ਟੂਲਸ ਬਾਰੇ ਜਾਣਕਾਰੀ ਲੇਣੀ।
- How do you plan to use and share your learning in near future?
- A:ਜੇਕਰ ਹੋ ਸਕਿਆ ਤਾਂ ਮੈਂ ਵਦ ਤੋਂ ਵਦ ਹੋਰ ਲੋਕਾਂ ਨੂੰ ਵੀ ਵਿਕੀਸਰੋਤ ਨਾਲ ਜੋੜਾਂਗਾ।