ਅੰਦੋਲਨ ਦੀ ਰਣਨੀਤੀ ਅਤੇ ਸ਼ਾਸਨ/ਅੰਦੋਲਨ ਚਾਰਟਰ ਰਾਜਦੂਤ ਪ੍ਰੋਗਰਾਮ/ਸਰੋਤ/ਟੈਮਪਲੇਟਸ/ਸਮੁਦਾਇਕ ਗੱਲਬਾਤ ਟੈਮਪਲੇਟ ਲਈ ਸੱਦਾ
ਅੰਦੋਲਨ ਚਾਰਟਰ ਰਾਜਦੂਤ ਗੱਲਬਾਤ ਟੈਂਪਲੇਟ ਲਈ ਸੱਦਾ
ਨੋਟ: ਇਹ ਸਿਰਫ਼ ਇੱਕ ਨਮੂਨਾ ਹੈ। ਆਪਣੀਆਂ ਸਮੁਦਾਇ ਵਿਸ਼ੇਸ਼ਤਾਵਾਂ ਦੇ ਅਨੁਕੂਲ ਢਾਲਣ ਅਤੇ ਅਨੁਕੂਲਿਤ ਕਰਨ ਲਈ ਸੁਤੰਤਰ ਮਹਿਸੂਸ ਕਰੋ
ਸੁਝਾਈ ਗਈ ਵਿਸ਼ਾ ਲਾਈਨ: [ਸਮੁਦਾਇ ਨਾਮ] ਚ ਅੰਦੋਲਨ ਚਾਰਟਰ ਨਾਲ ਜੁੜੋ।
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ,
ਜਿਵੇਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ, ਅੰਦੋਲਨ ਚਾਰਟਰ ਖਰੜ ਕਮੇਟੀ (ਐਮ ਸੀ ਡੀ ਸੀ) ਵਰਤਮਾਨ ਵਿੱਚ ਅੰਦੋਲਨ ਚਾਰਟਰ ਦੇ ਤਿੰਨ ਡਰਾਫਟ ਭਾਗਾਂ ਬਾਰੇ ਸਮੁਦਾਇ ਸੁਝਾਅ ਇਕੱਠੀ ਕਰ ਰਹੀ ਹੈ: ਪ੍ਰਸਤਾਵਨਾ, ਮੁੱਲ ਅਤੇ ਸਿਧਾਂਤ, ਅਤੇ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ (ਇਰਾਦਾ ਬਿਆਨ)।
ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ [ਸਮੁਦਾਇ_ਨਾਮ] ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਅਤੇ ਸੂਚਿਤ ਸੁਝਾਅ ਪ੍ਰਦਾਨ ਕਰ ਸਕਦਾ ਹੈ। ਇਸ ਲਈ, [ਗੱਲਬਾਤ_ਮਿਤੀ], [ਗੱਲਬਾਤ_ਸਮਾਂ] [ਗੱਲਬਾਤ_ਜਗ੍ਹਾ]''[ਜ਼ੂਮ/ਮੀਟ ਉੱਤੇ] (ਜੇ ਔਨਲਾਈਨ) ਤੇ, ਅਸੀਂ ਇੱਕ ਭਾਈਚਾਰਕ ਗੱਲਬਾਤ ਦਾ ਸਮਾਂ ਆਯੋਜਿਤ ਕਰ ਰਹੇ ਹਾਂ। ਅਸੀਂ ਤੁਹਾਨੂੰ ਸਾਡੇ ਨਾਲ ਸ਼ਾਮਲ ਹੋਣ ਅਤੇ ਆਪਣੇ ਸੁਝਾਅ, ਟਿੱਪਣੀਆਂ ਅਤੇ ਪ੍ਰਤੀਬਿੰਬਾਂ ਨੂੰ ਸਾਂਝਾ ਕਰਨ ਲਈ ਸੱਦਾ ਦਿੰਦੇ ਹਾਂ!
ਕਿਰਪਾ ਕਰਕੇ [ਗੱਲਬਾਤ_ਮੈਟਾ_ਵੀਕੀ_ਪੇਜ] ਤੇ ਆਪਣਾ ਨਾਮ ਸ਼ਾਮਲ ਕਰੋ ਤਾਂ ਜੋ ਸੰਸਥਾ ਇਸ ਸਮਾਗਮ ਨੂੰ ਬਿਹਤਰ ਢੰਗ ਨਾਲ ਤਿਆਰ ਕਰ ਸਕੇ।
ਆਪਣੇ ਆਪ ਨੂੰ ਅੰਦੋਲਨ ਚਾਰਟਰ ਵਿਸ਼ੇ ਨਾਲ ਜਾਣੂ ਕਰਵਾਉਣ ਲਈ, ਕਿਰਪਾ ਕਰਕੇ ਅੰਦੋਲਨ ਚਾਰਟਰ ਉੱਤੇ ਕੁਝ ਵੀ ਪੁੱਛੋ ਦੇਖੋ ਅਤੇ ਗੱਲਬਾਤ ਤੋਂ ਪਹਿਲਾਂ 3 ਅਧਿਆਵਾਂ (ਪ੍ਰਸਤਾਵਨਾ, ਮੁੱਲ ਅਤੇ ਸਿਧਾਂਤ, ਭੂਮਿਕਾ ਅਤੇ ਜ਼ਿੰਮੇਵਾਰੀਆਂ) ਦੇ ਡਰਾਫਟ ਪੜ੍ਹੋ।
ਸਵਾਲਾਂ ਲਈ, ਕਿਰਪਾ ਕਰਕੇ [add_the_contact_name] ਨਾਲ ਸੰਪਰਕ ਕਰੋ
ਤੁਹਾਡਾ ਧੰਨਵਾਦ,
[add_your_name_or_user_name]