Jump to content

Meetup/Patiala/10

From Meta, a Wikimedia project coordination wiki

ਅੱਜ ਮਿਤੀ 24 ਨਵੰਬਰ 2016 ਨੂੰ ਵਿਕੀਮੀਡੀਅਨ ਦੀ ਮੀਟਿੰਗ 10:30 ਪੰਜਾਬੀਪੀਡੀਆ ਵਿਖੇ ਕੀਤੀ ਗਈ। ਜਿਸ ਵਿੱਚ ਹੇਠ ਸੁਝਾਵਾਂ ਦੇ ਅਧਾਰ ਤੇ ਹੇਠ ਲਿਖੇ ਫੈਸਲੇ ਲਏ ਗਏ।

Agenda

[edit]

ਵਿਕੀਪੀਡੀਆ ਸੰਬੰਧੀ

[edit]
  • ਪੰਜਾਬੀ ਸ਼ਬਦਜੋੜਾਂ ਸੰਬੰਧੀ ਕੋਈ ਸਾਝੇ (ਸਾਝੀਵਾਲਤਾ) ਨਿਯਮਾਂ ਨੂੰ ਅਧਾਰ ਬਣਾ ਲਿਆ ਜਾਵੇ।
  • ਚੰਗੇ ਲੇਖ (Good article criteria) ਨੂੰ ਧਿਆਨ ਵਿੱਚ ਰੱਖਦਿਆਂ ਕੰਮ ਸ਼ੁਰੂ ਕੀਤਾ ਜਾਵੇ।

ਵਿਕਸ਼ਨਰੀ ਸੰਬੰਧੀ

[edit]
  • ਹੋਰ ਭਾਸ਼ਾਵਾਂ ਦੇ ਸ਼ਬਦ ਸਬੰਧਤ ਵਿਕਸ਼ਨਰੀਆਂ ਤੇ ਹੀ ਪਾਏ ਜਾਣਗੇ।
  • ਹੋਰ ਭਾਸ਼ਾਵਾਂ ਦੇ ਸ਼ਬਦ ਪਾਉਣ ਲਈ ਹੇਠ ਲਿਖੇ ਅਨੁਸਾਰ ਫਰਮਾਂ ਵਰਤਿਆ ਜਾਵੇਗਾ;
  • ਫਾਈਨਲ ਫਾਰਮੈਟ ਡਿਸਕਸ ਕਰਕੇ ਸਤਦੀਪ ਤਿਆਰ ਕਰਨਗੇ
  • Audio ਫਾਈਲ ਸਬੰਧੀ ਜੋ ਪ੍ਰੋਬਲਮ ਹੈ ਉਹ ਠੀਕ ਹੋਣ ਤੋਂ ਬਾਅਦ ਫਾਈਲਾਂ ਅਪਲੋਡ ਕੀਤੀਆਂ ਜਾਣਗੀਆਂ

ਵਿਕੀਸੋਰਸ ਸੰਬੰਧੀ

[edit]
  • ਵਿਕੀਸੋਰਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਬਾਰੇ ਸਤਦੀਪ ਗਿੱਲ ਇਸ ਦੀ ਵਰਤੋਂ ਬਾਰੇ ਬਾਕੀ ਮੈਬਰਾਂ ਨੂੰ ਜਾਣੂ ਕਰਵਾਇਆ ਅਤੇ ਇਸ ਸੰਬੰਧੀ ਕੁੱਝ ਕੰਮ ਕੀਤਾ ਗਿਆ।
  • ਵਿਕੀਸੋਰਸ ਲਈ ਕੁਝ ਸਮੱਗਰੀ ਚੁਣਨ ਲਈ ਪਲਾਨਿਗ ਕੀਤੀ ਗਈ।

ਸ਼ਾਮਲ ਵਰਤੋਂਕਾਰ

[edit]
  1. Satdeep Gill
  2. Charan Gill
  3. Parveer Grewal
  4. Sony dandiwal
  5. Rajwinder pup
  6. Jashan Grewal
[edit]