Community Wishlist Survey/Invitation (proposal phase)/pa
Appearance
ਕਮਿਊਨਿਟੀ ਵਿਸ਼ਲਿਸਟ ਸਰਵੇ 2021

2021 ਕਮਿਊਨਿਟੀ ਵਿਸ਼ਲਿਸਟ ਸਰਵੇ ਹੁਣ ਖੁੱਲਾ ਹੈ!
ਇਹ ਸਰਵੇ ਉਹ ਪ੍ਰਕਿਰਿਆ ਹੈ ਜਿਥੇ ਕਮਿਊਨਿਟੀਆਂ ਇਹ ਫੈਸਲਾ ਕਰਦੀਆਂ ਹਨ ਕਿ ਕਮਿਊਨਿਟੀ ਟੈਕ ਟੀਮ ਨੂੰ ਅਗਲੇ ਸਾਲ ਕੀ ਕੰਮ ਕਰਨਾ ਚਾਹੀਦਾ ਹੈ। ਅਸੀਂ ਸਾਰਿਆਂ ਨੂੰ 30 ਨਵੰਬਰ ਤਕ ਪ੍ਰਸਤਾਵ ਜਮ੍ਹਾ ਕਰਨ ਜਾਂ ਜਮ੍ਹਾ ਕਰੇ ਹੋਰ ਪ੍ਰਸਤਾਵਾਂ ਨੂੰ ਬਿਹਤਰ ਬਣਾਉਣ ਵਿਚ ਸਹਾਇਤਾ ਲਈ 'ਤੇ ਟਿੱਪਣੀ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
ਕਮਿਊਨਿਟੀਆਂ 8 ਦਸੰਬਰ ਤੋਂ 21 ਦਸੰਬਰ ਦਰਮਿਆਨ ਪ੍ਰਸਤਾਵਾਂ 'ਤੇ ਵੋਟਾਂ ਪਾ ਸਕਦੀਆਂ ਹਨ।
ਕਮਿਊਨਿਟੀ ਟੈਕ ਟੀਮ ਤਜ਼ਰਬੇਕਾਰ ਵਿਕੀਮੀਡੀਆ ਸੰਪਾਦਕਾਂ ਲਈ ਟੂਲਸ ਤੇ ਕੇਂਦ੍ਰਤ ਹੈ।
ਤੁਸੀਂ ਕਿਸੇ ਵੀ ਭਾਸ਼ਾ ਵਿੱਚ ਪ੍ਰਸਤਾਵ ਲਿਖ ਸਕਦੇ ਹੋ, ਅਤੇ ਅਸੀਂ ਤੁਹਾਡੇ ਲਈ ਇਸਦਾ ਅਨੁਵਾਦ ਕਰਾਂਗੇ। ਧੰਨਵਾਦ, ਅਤੇ ਅਸੀਂ ਤੁਹਾਡੇ ਪ੍ਰਸਤਾਵਾਂ ਨੂੰ ਵੇਖਣ ਦੀ ਉਮੀਦ ਕਰਦੇ ਹਾਂ!