@Wikipedia/Introduction/pa
Appearance
This is the introduction for the @Wikipedia Mastodon account (original English post). Translations done here will be posted on Mastodon to help make the account more multilingual. The overall post must be 500 characters or less, but if necessary, we can remove some of the hashtags to make it fit when posting.
Hello Fediverse! 👋 (ਹੈਲੋ ਫੈਡੀਵਰਸ!)
#Wikipedia :wikipedia: ਇੱਕ ਬਹੁਭਾਸ਼ਾਈ ਮੁਫ਼ਤ ਔਨਲਾਈਨ ਵਿਸ਼ਵਕੋਸ਼ ਹੈ ਜੋ ਸਵੈ-ਸੇਵਕਾਂ ਦੇ ਇੱਕ ਭਾਈਚਾਰੇ ਦੁਆਰਾ ਲਿਖਿਆ ਅਤੇ ਬਣਾਈ ਰੱਖਿਆ ਜਾਂਦਾ ਹੈ, ਜਿਸ ਨੂੰ ਵਿਕੀਪੀਡੀਅਨਜ਼(Wikipedians) ਵਜੋਂ ਜਾਣਿਆ ਜਾਂਦਾ ਹੈ, ਖੁੱਲ੍ਹੇ ਸਹਿਯੋਗ ਦੁਆਰਾ ਅਤੇ ਇੱਕ ਵਿਕੀ-ਅਧਾਰਤ ਸੰਪਾਦਨ ਪ੍ਰਣਾਲੀ ਦੀ ਵਰਤੋਂ ਕਰਕੇ ਜਿਸ ਨੂੰ ਮੀਡੀਆਵਿਕੀ ਕਿਹਾ ਜਾਂਦਾ ਹੈ।
https://pa.wikipedia.org/wiki/ਵਿਕੀਪੀਡੀਆ
ਯਾਦ ਰੱਖੋ, ਕੋਈ ਵੀ ਸੰਪਾਦਿਤ ਕਰ ਸਕਦਾ ਹੈ, ਤੁਹਾਡੇ ਸਮੇਤ! ਇਹ ਜਾਣਨ ਲਈ ਸਾਡੇ ਨਾਲ ਜੁਡ਼ੇ ਰਹੋ ਅਤੇ ਅਸੀਂ ਸ਼ਾਨਦਾਰ ਤੱਥ ਅਤੇ ਪਰਦੇ ਦੇ ਪਿੱਛੇ ਦੇ ਵੇਰਵੇ ਵੀ ਸਾਂਝੇ ਕਰਾਂਗੇ!
#Introduction #FreeCulture #FreeContent #OpenKnowledge #wiki #CreativeCommons